ਮੁੱਖ ਸਮੱਗਰੀ 'ਤੇ ਜਾਓ
ਕਲਾਇੰਟਾਂ ਲਈ

ਅਗਾਊਂ ਫ਼ੀਸ ਜਮ੍ਹਾਂ ਕਰੋ।

ਆਪਣੀ ਅਗਾਊਂ ਫ਼ੀਸ (retainer) ਆਨਲਾਈਨ ਭਰੋ; ਜਦੋਂ ਤੱਕ ਇਹ ਕਮਾਈ ਨਹੀਂ ਜਾਂਦੀ, ਅਸੀਂ ਇਸ ਨੂੰ ਆਪਣੇ ਸਾਂਝੇ ਟਰੱਸਟ ਖਾਤੇ (pooled trust account) ਵਿੱਚ ਰੱਖਾਂਗੇ। ਇਸ ਪੰਨੇ ਦੇ ਸੁਰੱਖਿਅਤ ਫ਼ਾਰਮ ਵਿੱਚ ਆਪਣਾ ਕਾਰਡ ਭਰੋ; ਪੂਰੀ ਰਕਮ ਟਰੱਸਟ ਵਿੱਚ ਪਹੁੰਚਦੀ ਹੈ, ਅਤੇ ਭੁਗਤਾਨ ਮਨਜ਼ੂਰ ਹੁੰਦੇ ਹੀ ਰਸੀਦ ਤੁਹਾਨੂੰ ਈਮੇਲ ਕਰ ਦਿੱਤੀ ਜਾਂਦੀ ਹੈ।

ਅਗਾਊਂ ਫ਼ੀਸ ਦੀ ਜਮ੍ਹਾਂ ਰਕਮ

ਪੈਸੇ ਟਰੱਸਟ ਵਿੱਚ ਜਮ੍ਹਾਂ ਕਰੋ।

ਆਪਣੇ ਵਕੀਲ ਨਾਲ ਤੈਅ ਹੋਈ ਅਗਾਊਂ ਫ਼ੀਸ (retainer) ਦੀ ਰਕਮ ਭਰੋ। ਇਸ ਪੰਨੇ 'ਤੇ ਕਾਰਡ ਲਈ ਇੱਕ ਸੁਰੱਖਿਅਤ ਫ਼ਾਰਮ ਖੁੱਲ੍ਹੇਗਾ; ਪੂਰੀ ਰਕਮ ਸਾਡੇ ਟਰੱਸਟ ਖਾਤੇ (trust account) ਵਿੱਚ ਜਮ੍ਹਾਂ ਹੁੰਦੀ ਹੈ।

ਪੂਰੀ ਰਕਮ ਫ਼ਰਮ ਦੇ ਸਾਂਝੇ ਟਰੱਸਟ ਖਾਤੇ (pooled trust account) ਵਿੱਚ ਜਮ੍ਹਾਂ ਹੁੰਦੀ ਹੈ; ਇਸ ਵਿੱਚੋਂ ਕੋਈ ਪ੍ਰੋਸੈਸਿੰਗ ਫ਼ੀਸ ਨਹੀਂ ਕੱਟੀ ਜਾਂਦੀ।

ਕਾਰਡ ਨਾਲ ਭੁਗਤਾਨ ਬਾਰੇ

ਤੁਹਾਡੀ ਪੂਰੀ ਜਮ੍ਹਾਂ ਰਕਮ ਟਰੱਸਟ ਵਿੱਚ ਪਹੁੰਚਦੀ ਹੈ।

ਜੋ ਰਕਮ ਤੁਸੀਂ ਭਰਦੇ ਹੋ, ਉਹੀ ਰਕਮ ਸਾਡੇ ਸਾਂਝੇ ਟਰੱਸਟ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ। ਕਾਰਡ-ਪ੍ਰੋਸੈਸਿੰਗ ਦੀ ਲਾਗਤ ਫ਼ਰਮ ਆਪਣੇ ਆਮ ਖਾਤੇ (general account) ਵਿੱਚੋਂ ਭਰਦੀ ਹੈ, ਕਦੇ ਵੀ ਤੁਹਾਡੇ ਟਰੱਸਟ ਦੇ ਪੈਸਿਆਂ ਵਿੱਚੋਂ ਨਹੀਂ। ਸਾਡਾ ਕਾਰਡ-ਪ੍ਰੋਸੈਸਿੰਗ ਚਾਰਜ (2.25% + $0.25) ਤੁਹਾਡੀ ਫ਼ਾਈਲ ਵਿੱਚ ਫ਼ਰਮ ਵੱਲੋਂ ਕੀਤੇ ਖਰਚੇ (disbursement) ਵਜੋਂ ਤੁਹਾਡੇ ਅਗਲੇ ਬਿੱਲ (invoice) ਵਿੱਚ ਪਾਇਆ ਜਾਂਦਾ ਹੈ; ਇਹ ਤੁਹਾਡੀ ਜਮ੍ਹਾਂ ਰਕਮ ਵਿੱਚੋਂ ਨਹੀਂ ਕੱਟਿਆ ਜਾਂਦਾ। ਕਾਰਡ ਨਹੀਂ ਵਰਤਣਾ ਚਾਹੁੰਦੇ? Interac e-Transfer, ਵਾਇਰ ਟਰਾਂਸਫ਼ਰ ਅਤੇ ਨਕਦ ਵੀ ਚੱਲਦੇ ਹਨ; ਹਦਾਇਤਾਂ ਲਈ ਦਫ਼ਤਰ ਨੂੰ ਫ਼ੋਨ ਕਰੋ।

The amount you enter is the amount deposited to our pooled trust account. The card-processing cost is paid by the firm from its own general account, never from your trust money. Our card-processing charge of 2.25% + $0.25 is billed to your file as a disbursement on your next invoice; it is not taken from your deposit.

ਇਹ ਪੰਨਾ ਅੰਗਰੇਜ਼ੀ ਵੈੱਬਪੰਨੇ ਦਾ ਪੰਜਾਬੀ ਅਨੁਵਾਦ ਹੈ ਅਤੇ ਸਿਰਫ਼ ਜਾਣਕਾਰੀ ਲਈ ਹੈ। ਜੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕੋਈ ਫ਼ਰਕ ਹੋਵੇ, ਤਾਂ ਅੰਗਰੇਜ਼ੀ ਰੂਪ ਹੀ ਮੰਨਿਆ ਜਾਵੇਗਾ।

ਅਗਾਊਂ ਫ਼ੀਸ ਜਮ੍ਹਾਂ ਕਰੋ | RWE Family Law